ਉੱਚੀਆਂ ਕੰਧਾਂ ਵੀ ਡਿੱਗ ਪੈਂਦੀਆਂ, ਜੇ ਨੀਹਾਂ ਮਜ਼ਬੂਤ ਹੋਣ ਨਾ,
ਘਰ ਵੀ ਕੰਧਾਂ ਹੀ ਨਜ਼ਰ ਆਉਂਦੇ, ਜੇ ਸਿਰ ਤੇ ਛੱਤਾਂ ਹੋਣ ਨਾ ,
100 ਵਿਚੋਂ 100.... ਇਕ ਹੀ ਏ ਓ
ਜਿਨੂੰ ਕਹਿੰਦੇ ਨੇ ਪਿਓ..., ਜਿਨੂੰ ਕਹਿੰਦੇ ਨੇ ਪਿਓ........
ਦੁੱਧ ਵਿਚ ਲੁੱਕਿਆ ਹੋਇਆ ਘਿਓ, ਦੁੱਧ ਵਿਚ ਲੁੱਕਿਆ ਹੋਇਆ ਘਿਓ
ਐਂਵੇ ਨਹੀਂ ਹੈ ਓ, ਕੱੜ ਕੱੜ ਕੇ ਬਣਦਾ ਹੈ ਪਿਓ
100 ਵਿਚੋਂ 100.... ਇਕ ਹੀ ਏ ਓ
ਜਿਨੂੰ ਕਹਿੰਦੇ ਨੇ ਪਿਓ..., ਜਿਨੂੰ ਕਹਿੰਦੇ ਨੇ ਪਿਓ........
ਲੱਖ ਚਾਚੇ ਤਾਏ, ਬਾਪੂ ਬਾਪੂ ਹੁੰਦਾ ਏ,
ਮਾਂ ਦੇ ਸਿਰ ਦੀ ਚੁੰਨੀ, ਘਰ ਦਾ ਬੂਹਾ ਹੁੰਦਾ ਏ
ਮਾਮੇ ਤੇ ਮਾਸੀਆਂ ਰਿਸਤੇਦਾਰ ਹੁੰਦੇ ਨੇ,
ਭੈਣਾਂ ਤਕ ਹੀ ਹੁੰਦੇ ਇਸ ਤੋਂ ਨਾ ਬਾਅਦ ਹੁੰਦੇ ਨੇ,
ਇਹ ਆਪਣੇ ਪਰਾਏ ਸਬ ਡਾਲਦੇ ਘਿਓ,
100 ਵਿਚੋਂ 100.... ਇਕ ਹੀ ਏ ਓ
ਜਿਨੂੰ ਕਹਿੰਦੇ ਨੇ ਪਿਓ..., ਜਿਨੂੰ ਕਹਿੰਦੇ ਨੇ ਪਿਓ........
ਦੁੱਧ ਵਿਚ ਲੁੱਕਿਆ ਹੋਇਆ ਘਿਓ, ਦੁੱਧ ਵਿਚ ਲੁੱਕਿਆ ਹੋਇਆ ਘਿਓ
ਐਂਵੇ ਨਹੀਂ ਹੈ ਓ, ਕੱੜ ਕੱੜ ਕੇ ਬਣਦਾ ਹੈ ਪਿਓ
100 ਵਿਚੋਂ 100.... ਇਕ ਹੀ ਏ ਓ
ਜਿਨੂੰ ਕਹਿੰਦੇ ਨੇ ਪਿਓ..., ਜਿਨੂੰ ਕਹਿੰਦੇ ਨੇ ਪਿਓ........
Very good
ReplyDelete